BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਭੋਪਾਲ ਵਿੱਚ ਹੋਈ ਟਵਿਸ਼ਾ ਸ਼ਰਮਾ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ, ਪਰਿਵਾਰ ਨੇ ਕਿਉਂ ਕਿਹਾ, 'ਅਸੀਂ ਇੱਕ ਬਹੁਤ ਵੱਡੇ ਸਿਸਟਮ ਨਾਲ ਲੜ ਰਹੇ ਹਾਂ'
ਟਵਿਸ਼ਾ ਸ਼ਰਮਾ ਦੇ ਪਿਤਾ ਨੇ ਸਹੁਰੇ ਪੱਖ ’ਤੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪਤੀ ਸਮਰਥ ਸਿੰਘ ਫਰਾਰ ਹਨ ਅਤੇ ਪੁਲਿਸ ਨੇ ਉਨ੍ਹਾਂ ’ਤੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਕੀ ਹੈ ਪੂਰਾ ਮਾਮਲਾ?
ਪੌੜ੍ਹੀਆਂ ਚੜ੍ਹਨਾ ਤੁਹਾਡੇ ਸਰੀਰ ਅਤੇ ਦਿਮਾਗ ਲਈ ਕਿਵੇਂ ਫ਼ਾਇਦੇਮੰਦ ਹੋ ਸਕਦਾ ਹੈ, ਦਿਨ ਵਿੱਚ ਕਿੰਨੀਆਂ ਪੌੜ੍ਹੀਆਂ ਤੁਹਾਨੂੰ ਚੜ੍ਹਣੀਆਂ ਚਾਹੀਦੀਆਂ ਹਨ
ਪੌੜ੍ਹੀਆਂ ਚੜ੍ਹਣਾ ਸਰੀਰਕ ਤੇ ਮਾਨਸਿਕ ਸਿਹਤ ਲਈ ਫ਼ਾਇਦੇਮੰਦ ਹੈ। ਇਹ ਦਿਲ, ਮਾਸਪੇਸ਼ੀਆਂ ਤੇ ਦਿਮਾਗ਼ ਨੂੰ ਮਜ਼ਬੂਤ ਕਰਦਾ ਹੈ, ਤਾਕਤ ਵਧਾਉਂਦਾ ਹੈ ਅਤੇ ਯਾਦਦਾਸ਼ਤ, ਧਿਆਨ ਤੇ ਮੂਡ ਵਿੱਚ ਸੁਧਾਰ ਲਿਆਉਂਦਾ ਹੈ।
ਨਾਰਵੇ ਦੀ ਪੱਤਰਕਾਰ ਨੇ ਪੁੱਛਿਆ, 'ਤੁਹਾਡੇ ਪ੍ਰਧਾਨ ਮੰਤਰੀ ਮੁਸ਼ਕਿਲ ਸਵਾਲਾਂ ਦਾ ਜਵਾਬ ਕਦੋਂ ਦੇਣਗੇ', ਭਾਰਤ ਨੇ ਕੀ ਜਵਾਬ ਦਿੱਤਾ
ਨਾਰਵੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਅਤੇ ਮੰਤਰਾਲੇ ਦੇ ਬੁਲਾਰੇ ਵਿਚਕਾਰ ਤਿੱਖੀ ਨੋਕ-ਝੋਕ ਦੇਖੀ ਗਈ।
ਦਿੱਲੀ ਬੱਸ ਗੈਂਗਰੇਪ ਮਾਮਲਾ: 'ਮੈਂ ਸੈਕਸ ਵਰਕਰ ਹਾਂ, ਕੀ ਇਸ ਦਾ ਮਤਲਬ ਇਹ ਹੈ ਕਿ ਉਹ ਮੇਰਾ ਗੈਂਗਰੇਪ ਕਰਨਗੇ'
11 ਅਤੇ 12 ਮਈ ਦੀ ਦਰਮਿਆਨੀ ਰਾਤ ਨੂੰ, ਦਿੱਲੀ ਵਿੱਚ ਇੱਕ ਬੱਸ ਵਿੱਚ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ ਦੀ ਇੱਕ ਵੱਡੀ ਮਸਜਿਦ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ, ਹੁਣ ਤੱਕ ਕੀ-ਕੀ ਪਤਾ ਹੈ
ਅਮਰੀਕਾ ਦੇ ਸੈਨ ਡਿਏਗੋ ਦੀ ਇੱਕ ਮਸਜਿਦ ਵਿੱਚ ਸੋਮਵਾਰ ਨੂੰ ਹੋਈ ਫਾਇਰਿੰਗ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਆਈਪੀਐੱਲ: ਪੰਜਾਬ ਕਿੰਗਜ਼ ਪਲੇਅ ਆਫ਼ ਤੱਕ ਕਿਵੇਂ ਪਹੁੰਚ ਸਕਦਾ ਹੈ, ਹੋਰ ਟੀਮਾਂ ਦੇ ਕੀ ਚਾਂਸ ਹਨ
ਲੀਗ-ਪੜਾਅ ਦੇ ਸੱਤ ਮੈਚ ਅਜੇ ਬਾਕੀ ਹਨ, ਪੰਜ ਟੀਮਾਂ ਆਖਰੀ ਪਲੇਆਫ ਸਥਾਨ ਲਈ ਦੌੜ ਵਿੱਚ ਹਨ। ਆਓ ਜਾਣਦੇ ਹਾਂ ਕਿ ਪੰਜਾਬ ਕਿੰਗਜ਼ ਸਮੇਤ ਕਿਹੜੀ ਟੀਮ ਦੇ ਪਲੇਆਫ ਵਿੱਚ ਪਹੁੰਚਣ ਦੇ ਕਿੰਨੇ ਮੌਕੇ ਹਨ।
ਅਮ੍ਰਿਤਪਾਲ ਦੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ' ਵਿਚਾਲੇ ਗਠਜੋੜ ਸਿਰੇ ਕਿਉਂ ਨਹੀਂ ਚੜ੍ਹਿਆ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਅਕਾਲੀ ਦਲ-ਪੁਨਰ ਸੁਰਜੀਤ ਵਿਚਾਲੇ ਸੰਭਾਵੀ ਗੱਠਜੋੜ ਸਿਧਾਂਤਕ ਅਸਹਿਮਤੀਆਂ, ਲੀਡਰਸ਼ਿਪ ਵਿਵਾਦ, ਭਰੋਸੇ ਦੀ ਘਾਟ ਅਤੇ ਗੈਰ-ਜ਼ਿੰਮੇਵਾਰ ਬਿਆਨਬਾਜ਼ੀ ਕਾਰਨ ਟੁੱਟ ਗਿਆ।
ਗੁਰਦਾਸਪੁਰ ਵਿੱਚ ਕੁਝ ਕਿਸਾਨ ਰਾਜਮਾਂਹ ਦੀ ਕਾਸ਼ਤ ਕਿਉਂ ਕਰ ਰਹੇ ਹਨ, ਇੰਟਰਕ੍ਰੋਪਿੰਗ ਕਰਕੇ ਸਾਲ ਵਿੱਚ ਕਿਵੇਂ ਉਗਾ ਰਹੇ ਹਨ ਤਿੰਨ ਫ਼ਸਲਾਂ
ਗੁਰਦਾਸਪੁਰ ਦੇ ਕਿਸਾਨ ਰਵਾਇਤੀ ਖੇਤੀ ਤੋਂ ਹੱਟ ਕੇ ਰਾਜਮਾਂਹ ਦੀ ਕਾਸ਼ਤ ਵੱਲ ਰੁਝਾਨ ਕਰ ਰਹੇ ਹਨ। ਕਣਕ ਦੇ ਬਦਲ ਅਤੇ ਕਮਾਦ ਨਾਲ ਇੰਟਰਕ੍ਰੋਪਿੰਗ ਰਾਹੀਂ ਕੀਤੀ ਜਾ ਰਹੀ ਇਸ ਖੇਤੀ ਤੋਂ ਕਿਸਾਨਾਂ ਨੂੰ ਵਧੀਆ ਭਾਅ ਅਤੇ ਦੋਹਰੀ ਆਮਦਨ ਮਿਲ ਰਹੀ ਹੈ।
'ਮੇਰੇ ਆਪਣੇ ਘਰ ਵਿੱਚ ਮੇਰੀ ਹੀ ਗੁਪਤ ਤੌਰ 'ਤੇ ਵੀਡੀਓ ਬਣਾਈ ਜਾਣਾ ਤਸ਼ੱਦਦ ਵਰਗਾ ਸੀ, ਮੈਨੂੰ ਨੀਂਦ ਨਹੀਂ ਆਉਂਦੀ ਹੁਣ'
ਇੱਕ ਵਿਅਕਤੀ, ਜਿਸਨੂੰ ਲੂਸੀ 25 ਸਾਲਾਂ ਤੋਂ ਜਾਣਦੇ ਸਨ, ਉਸਨੇ ਲੁਕ-ਛਿਪ ਕੇ ਉਨ੍ਹਾਂ ਨੂੰ ਉਸ ਵੇਲੇ ਰਿਕਾਰਡ ਕੀਤਾ ਜਦੋਂ ਉਹ ਆਪਣੇ ਘਰ ਵਿੱਚ ਨਹਾ ਕੇ ਬਾਹਰ ਨਿਕਲ ਰਹੇ ਸੀ...
ਬੀਬੀਸੀ ਵਿਸ਼ੇਸ਼
ਚਾਂਦੀ ਦੀ ਦਰਾਮਦ ਨੂੰ ਲੈ ਕੇ ਭਾਰਤ ਨੇ ਕਿਹੜਾ ਵੱਡਾ ਫ਼ੈਸਲਾ ਲਿਆ, ਸੋਨਾ ਤੇ ਚਾਂਦੀ ਦੀ ਖ਼ਰੀਦ ਘੱਟ ਹੋਣ ਨਾਲ ਕੀ ਹੋਵੇਗਾ
ਚਾਂਦੀ ਦੀ ਇੰਪੋਰਟ ਪਾਲਿਸੀ ਵਿੱਚ ਬਦਲਾਅ ਤੋਂ ਬਾਅਦ ਹੁਣ ਚਾਂਦੀ ਦਰਾਮਦ ਕਰਨ ਲਈ ਖ਼ਾਸ ਇਜਾਜ਼ਤ ਲੈਣੀ ਹੋਵੇਗੀ।
ਜੰਗ, ਗਰੀਬੀ ਤੇ ਸਰੋਗੇਸੀ: 'ਆਪਣੀ ਧੀ ਲਈ ਰੋਟੀ ਖਰੀਦ ਸਕਾਂ, ਇਸ ਲਈ ਕਿਸੇ ਹੋਰ ਦੇ ਬੱਚੇ ਨੂੰ ਜਨਮ ਦੇ ਰਹੀ ਹਾਂ'
ਯੂਕਰੇਨ ਦੀ ਸੰਸਦ ਇੱਕ ਅਜਿਹੇ ਬਿੱਲ 'ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਸਰੋਗੇਸੀ ਦੇ ਖੇਤਰ 'ਤੇ ਹੋਰ ਵੀ ਸਖ਼ਤ ਨਿਗਰਾਨੀ ਰੱਖੀ ਜਾ ਸਕੇਗੀ ਤੇ ਵਿਦੇਸ਼ੀਆਂ ਲਈ ਇਸ ਤੱਕ ਪਹੁੰਚ 'ਤੇ ਰੋਕ ਲੱਗ ਜਾਵੇਗੀ...
ਪੀਐੱਮ ਮੋਦੀ ਨੇ ਨੀਦਰਲੈਂਡਜ਼ 'ਚ ਕਿਉਂ ਕਿਹਾ 'ਜੇ ਹਾਲਾਤ ਨਾ ਬਦਲੇ ਤਾਂ ਬੀਤੇ ਕਈ ਦਹਾਕਿਆਂ ਦੀਆਂ ਪ੍ਰਾਪਤੀਆਂ 'ਤੇ ਪਾਣੀ ਫਿਰ ਜਾਵੇਗਾ', ਮਾਹਰ ਇਸ ਦਾ ਮਤਲਬ ਕੀ ਕੱਢ ਰਹੇ ਹਨ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡਜ਼ ਦੇ ਦੌਰੇ ਦੌਰਾਨ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਦੁਨੀਆ ਸਾਹਮਣੇ ਵੱਡੀਆਂ ਆਰਥਿਕ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਿਛਲੇ ਕਈ ਦਹਾਕਿਆਂ ਵਿੱਚ ਹੋਈਆਂ ਤਰੱਕੀਆਂ ਅਤੇ ਹਾਸਲ ਕੀਤੀਆਂ ਉਪਲਬਧੀਆਂ ਨੂੰ ਪਿੱਛੇ ਧੱਕ ਸਕਦੀਆਂ ਹਨ।
ਅਮਰੀਕਾ ਦਾ 'ਓਪੀਟੀ ਸਕੈਮ' ਕੀ ਹੈ, ਜਿਸ ਕਾਰਨ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਆਈਸੀਈ ਦੇ ਨਿਸ਼ਾਨੇ 'ਤੇ ਆ ਗਏ ਹਨ
ਇਹ ਸਕੈਮ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਓਪੀਟੀ ਪ੍ਰੋਗਰਾਮ ਦੇ ਜ਼ਰੀਏ ਕੀਤਾ ਦੱਸਿਆ ਜਾ ਰਿਹਾ ਹੈ।
ਹਾਰਟ ਅਟੈਕ ਹੋਣ ਵਾਲਾ ਹੈ, ਇਸਦੇ ਖ਼ਤਰੇ ਬਾਰੇ ਕੋਈ ਕਿਵੇਂ ਜਾਣ ਸਕਦਾ ਹੈ ਤੇ ਇਸ ਤੋਂ ਬਚਣ ਲਈ ਤੁਰੰਤ ਕੀ ਕਰਨਾ ਚਾਹੀਦਾ ਹੈ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਦੂਜੇ ਐਪੀਸੋਡ ਵਿੱਚ ਹਾਰਟ ਅਟੈਕ ਨਾਲ ਜੁੜੇ ਤਮਾਮ ਅਹਿਮ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।
ਕੀ ਨਗਰ ਨਿਗਮ ਚੋਣਾਂ 2027 ਦਾ ਸੈਮੀਫਾਈਨਲ ਮੰਨੀਆਂ ਜਾ ਸਕਦੀਆਂ? ਜਾਣੋ, ਸੂਬੇ ਦੀ ਸਿਆਸਤ 'ਚ ਇਨ੍ਹਾਂ ਦੀ ਕੀ ਅਹਿਮੀਅਤ ਹੈ?
ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ, 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
ਕੀ ਫਰਿੱਜ ਦਾ ਪਾਣੀ ਅਤੇ ਏਸੀ, ਪੱਖੇ ਦੀ ਹਵਾ ਗਲਾ ਖ਼ਰਾਬ ਕਰਦੀ ਹੈ, ਜਾਂ ਇਹ ਸਿਰਫ਼ ਵਹਿਮ ਹੈ, ਜਾਣੋ ਮਾਹਰ ਕੀ ਕਹਿੰਦੇ ਹਨ
ਮੈਡੀਕਲ ਭਾਸ਼ਾ ’ਚ ‘ਗਲੇ ’ਚ ਖਰਾਸ਼’ ਦਾ ਅਰਥ ਹੈ ਗਲੇ ਦੀ ਪਰਤ ’ਚ ਸੋਜ਼ਿਸ਼। ਇਹ ਸੋਜ਼ਿਸ਼ ਅਕਸਰ ਵਾਇਰਲ ਸੰਕ੍ਰਮਣ ਕਾਰਨ ਹੁੰਦੀ ਹੈ।
'ਅਲੌਕਿਕ ਸ਼ਕਤੀਆਂ ਦੱਸ ਕੇ ਇੱਕ ਇਮਾਮ ਨੇ ਮੇਰਾ ਰੇਪ ਕੀਤਾ', 11 ਸਾਲ ਤੱਕ ਕਈ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਕਿਵੇਂ ਫੜਿਆ ਗਿਆ
ਜਿਣਸੀ ਸ਼ੋਸ਼ਣ ਦਾ ਦੋਸ਼ੀ ਪਾਏ ਗਏ ਇਮਾਮ ਨੇ 11 ਸਾਲਾਂ ਦੌਰਾਨ ਸੱਤ ਮਹਿਲਾਵਾਂ ਅਤੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।
'ਚੀਨ ਤੋਂ ਸਿੱਖ ਸਕਦੇ ਕਿ ਸਿਰ ਨੀਵਾਂ ਕਰ ਕੰਮ ਕਿਵੇਂ ਕਰੀਦਾ, ਬੜ੍ਹਕਾਂ ਨਾਲ ਕੋਈ ਕੌਮ ਵੱਡੀ ਨਹੀਂ ਬਣਦੀ', ਭਾਰਤ-ਪਾਕ ਤਣਾਅ 'ਤੇ ਚੀਨ ਦੇ ਬਿਆਨ 'ਤੇ ਹਨੀਫ਼ ਦੀ ਟਿੱਪਣੀ
ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਇੱਕ ਸਾਲ ਬਾਅਦ ਚੀਨ ਦੇ ਇੰਜੀਨੀਅਰ ਵੱਲੋਂ ਆਏ ਬਿਆਨ ਬਾਰੇ ਟਿੱਪਣੀ ਕੀਤੀ ਹੈ
'ਅਗਨੀਵੀਰ ਨਿਯਮਿਤ ਫੌਜੀਆਂ ਵਾਂਗ ਲਾਭ ਦਾ ਦਾਅਵਾ ਨਹੀਂ ਕਰ ਸਕਦੇ', ਅਗਨੀਵੀਰਾਂ ਬਾਰੇ ਮੰਗਾਂ ਨੂੰ ਕੇਂਦਰ ਸਰਕਾਰ ਨੇ ਕੀ ਕਹਿ ਕੇ ਨਕਾਰਿਆ
ਅਗਨੀਵੀਰ ਮੁਰਲੀ ਨਾਇਕ ਦੀ ਪਿਛਲੇ ਸਾਲ ਮਈ 'ਚ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਮਾਤਾ ਨੇ ਪਟੀਸ਼ਨ ਪਾਕੇ ਅਗਨੀਵੀਰਾਂ ਲਈ ਕੁਝ ਮੰਗਾਂ ਕੀਤੀਆਂ ਸਨ...
ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਐੱਸਆਈਆਰ ਹੋਵੇਗਾ, ਕਦੋਂ ਤੋਂ ਸ਼ੁਰੂ ਹੋ ਰਹੀ ਹੈ ਪ੍ਰਕਿਰਿਆ, ਕਿਹੜੇ ਦਸਤਾਵੇਜ਼ ਹਨ ਜ਼ਰੂਰੀ, ਜਾਣੋ
ਪੰਜਾਬ ਵਿੱਚ ਇਹ ਐੱਸਆਈਆਰ ਦੀ ਪ੍ਰਕਿਰਿਆ 15 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਤੈਅ ਸਮੇਂ ਦੌਰਾਨ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕਰਨਗੇ।ਅੰਤ ਵਿੱਚ 1 ਅਕਤੂਬਰ 2026 ਨੂੰ ਫਾਈਨਲ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।
ਦਹੀਂ ਤੇ ਯੋਗਰਟ 'ਚ ਕੀ ਫਰਕ ਹੈ ਅਤੇ ਕੀ ਇਹ ਦੋਵੇਂ ਵੱਖਰੇ ਹਨ, ਬਾਜ਼ਾਰ 'ਚ ਮਿਲਣ ਵਾਲਾ ਦਹੀਂ ਕੀ ਘਰ ਵਾਲੇ ਨਾਲੋਂ ਜ਼ਿਆਦਾ ਵਧੀਆ ਹੁੰਦਾ?
ਦਹੀਂ ਅਤੇ ਯੋਗਰਟ ਦੋਵੇਂ ਦੁੱਧ ਤੋਂ ਬਣਦੇ ਹਨ, ਪਰ ਤਿਆਰੀ ਅਤੇ ਪੋਸ਼ਣ ਵਿੱਚ ਫਰਕ ਹੁੰਦਾ ਹੈ। ਦਹੀਂ ਪਰੰਪਰਾਗਤ ਹੈ, ਯੋਗਰਟ ਸਟੈਂਡਰਡ। ਦੋਵੇਂ ਲਾਭਕਾਰੀ ਹਨ, ਚੋਣ ਲੋੜ ਅਨੁਸਾਰ ਕਰੋ।























































